ਸ ਮਹੇਸਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਰਾਜਗੁਰੂ ਨਗਰ ਵਾਸੀਆ ਨੇ ਕਰਾਈ ਭਰਵੀ ਮੀਟਿੰਗ
ਲੁਧਿਆਣਾ-07-ਫਰਵਰੀ ( ਹਰਜੀਤ ਸਿੰਘ ਖਾਲਸਾ)ਸ੍ਰੋਮਣੀ ਅਕਾਲੀ ਦਲ ਬਸਪਾ ਦੇ ਸਾਝੇ ਉਮੀਦਵਾਰ ਸ ਮਹੇਸਇੰਦਰ ਸਿੰਘ ਗਰੇਵਾਲ ਦੇ ਹੱਕ ਚ ਰਾਜਗੁਰੂ ਨਗਰ ਵਾਸੀਆ ਵੱਲੋ ਭਰਵੀ ਮੀਟਿੰਗ ਕਰਾਈ ਗਈ ਮੀਟਿੰਗ ਦੇ ਪ੍ਰਬੰਧਕ ਕਰਨਵੀਰ ਸਿੰਘ ਨੇ ਸਭ ਨੂੰ ਮੀਟਿਗ ਚ ਪਹੁੰਚਣ ਤੇ ਜੀ ਆਇਆ ਕਿਹਾ ਇਸ ਮੁੱਖ ਮਹਿਮਾਨ ਵੱਜੋ ਸ ਮਹੇਸਇੰਦਰ ਸਿੰਘ ਗਰੇਵਾਲ ਪਹੁੰਚੇ ਤੇ ਵਿਸੇਸ ਤੋਰ ਤੇ ਪਹੁੰਚੇ ਸਾਬਕਾ ਕੋਸਲਰ ਭੁਪਿੰਦਰ ਸਿੰਘ ਭਿੰਦਾ , ਗੁਰਪ੍ਰੀਤ ਸਿੰਘ ਬੇਦੀ , ਗੁਰਿੰਦਰਪਾਲ ਸਿੰਘ ਪੱਪੂ ,ਸੁਖਵਿੰਦਰਪਾਲ ਸਿੰਘ ਗਰਚਾ , ਗੁਰਦੀਪ ਸਿੰਘ ਲੀਲ ਅਤੇ ਸਾਬਕਾ ਪੁਲਿਸ ਅਫਸਰ ਜੋਗਿੰਦਰ ਸਿੰਘ , ਬੇਟੀ ਇਸਵਨ ਕੋਰ ਘੁੰਮਣ ਅਤੇ ਪ੍ਰਧਾਨ ਗੁਰਦਿਆਲ ਸਿੰਘ ਨੇ ਸੰਬੋਧਨ ਕਰਦਿਆ ਗਰੇਵਾਲ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਇਸ ਸ ਮਹੇਸ ਇੰਦਰ ਸਿੰਘ ਗਰੇਵਾਲ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਪੰਜਾਬ ਨੇ ਹਮੇਸਾ ਸ੍ਰੋਮਣੀ ਅਕਾਲੀ ਦਲ ਦੀਆ ਸਰਕਾਰਾ ਵੇਲੇ ਵਿਕਾਸ ਅਤੇ ਤਰੱਕੀ ਕੀਤੀ ਹਰ ਵਰਗ ਨੂੰ ਬਣਦੀਆ ਸਹੂਲਤਾ ਦਿੱਤੀਆ ਹਨ ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਸਿੰਘ ਲੀਲ ਨੇ ਨਿਭਾਈ ਇਸ ਮਹੇਸਇੰਦਰ ਸਿੰਘ ਗਰੇਵਾਲ ਤੋ ਇਲਾਵਾ ਗੁਰਪ੍ਰੀਤ ਸਿੰਘ ਬੇਦੀ , ਭੁਪਿੰਦਰ ਸਿੰਘ ਭਿੰਦਾ , ਸੁਖਵਿੰਦਰਪਾਲ ਸਿੰਘ ਗਰਚਾ , ਗੁਰਿੰਦਰਪਾਲ ਸਿੰਘ ਪੱਪੂ , ਗੁਰਦੀਪ ਸਿੰਘ ਲੀਲ , ਸੁਰਿੰਦਰ ਸਿੰਘ , ਕਰਨਵੀਰ ਸਿੰਘ , ਪ੍ਰਧਾਨ ਗੁਰਦਿਆਲ ਸਿੰਘ , ਪਰਮਿੰਦਰ ਸਿੰਘ ਸਿੱਧੂ , ਅਵਤਾਰ ਸਿੰਘ , ਸੁਖਪਾਲ ਸਿੰਘ , ਗੁਰਚਰਨ ਸਿੰਘ , ਡਾਕਟਰ ਗਿੱਲ , ਮਨਜਿੰਦਰ ਸਿੰਘ ਢਿੱਲੋ , ਗੁਰਿੰਦਰ ਸਿੰਘ , ਮਨਮੋਹਣ ਸਿੰਘ , ਸ ਮਠਾੜੂ ਜੇ ਬਲਾਕ , ਮਾਸਟਰ ਬਲਰਾਜ ਸਿੰਘ , ਜਗਦੀਪ ਸਿੰਘ ਘੁੰਮਣ , ਜਗਦੀਸ ਸਿੰਘ ਬਿੱਟੂ , ਸਰਪੰਚ ਨਰੈਣ ਸਿੰਘ ਦੋਲੋ , ਕੁਲਦੀਪ ਸਿੰਘ ਖਾਲਸਾ , ਜਸਵਿੰਦਰ ਸਿੰਘ ਖੱਟੜ ,ਅਵਤਾਰ ਸਿੰਘ ਸੈਣੀ , ਪਵਨ , ਅਰੁਨ ਸਨੇਤ , ਸੋਨੂੰ ਸੂਦ , ਭੁਪਿੰਦਰ ਸਿੰਘ ਕਾਕਾ , ਵਿੱਕੀ , ਭਦਰੀ , ਵਿਕਾਸ , ਸੋਨੀ , ਰਿੱਕੀ , ਅਸੋਕ , ਜੋਸੀ , ਰਾਜ , ਸਿਮਰਨਪਾਲ ਸਿੰਘ ਬਿੰਦਰ ,ਮਾਸਟਰ ਕਤਿੰਦਰ ਸਿੰਘ , ਪ੍ਰਭਜੋਤ ਸਿੰਘ , ਅਜੈ ਚਾਵਲਾ ਬਾਵਾ , ਬਿੱਟੂ , ਰਵੀ , ਸੋਨੂੰ , ਜਗਤਾਰ ਸਿੰਘ , ਮਹਿੰਦਰਪਾਲ , ਮਨਪ੍ਰੀਤ ਸਿੰਘ , ਸਾਜਨ , ਰਾਜਵੀਰ , ਸੰਜੇ , ਪ੍ਰਧਾਨ ਬੀਬੀ ਪਰਮਜੀਤ ਕੋਰ ਔਜਲਾ , ਬੀਬੀ ਬਲਵਿੰਦਰ ਕੋਰ , ਪ੍ਰਧਾਨ ਬੀਬੀ ਪਰਮਿੰਦਰ ਕੋਰ , ਬੀਬੀ ਨੀਨਾ ਗਰੇਵਾਲ , ਪਰਮਿੰਦਰ ਕੋਰ , ਕਰਮਜੀਤ ਕੋਰ , ਇੰਦਰਜੀਤ ਕੋਰ ਵਿਰਕ , ਤ੍ਰਿਪਤ ਕੋਰ , ਅਰਵਿੰਦਰ ਕੋਰ ਵਿਰਕ , ਰਾਣੀ ਦਿਉਲ , ਬੀਬੀ ਸੁਰਿੰਦਰ ਕੋਰ ਸਿੰਦਰ , ਬੀਬੀ ਰਵਿੰਦਰ ਕੋਰ ਮਨਚੰਦਾ , ਬੀਬੀ ਹਰਪ੍ਰੀਤ ਕੋਰ ਢਿੱਲੋ , ਬੀਬੀ ਕੁਲਦੀਪ ਕੋਰ ਤੋ ਇਲਾਵਾ ਸ੍ਰੋਮਣੀ ਅਕਾਲੀ ਦਲ ਬਸਪਾ ਦੇ ਆਗੂ ਅਤੇ ਮੈਬਰ ਮੀਟਿੰਗ ਚ ਸਾਮਲ ਹੋਏ ਉਥੇ ਮੀਟਿੰਗ ਚ ਬੀਬੀਆ ਨੇ ਵੱਡੀ ਗਿਣਤੀ ਚ ਪਹੁੰਚ ਕੇ ਸ ਸ ਮਹੇਸਇੰਦਰ ਸਿੰਘ ਗਰੇਵਾਲ ਨੂੰ ਜਿਤਾਉਣ ਦਾ ਪੂਰਨ ਵਿਸਵਾਸ ਦਿਵਾਇਆ

#yad westludhiana
ReplyDelete