ਸੁਖਬੀਰ ਸਿੰਘ ਬਾਦਲ ਨੇ ਜੋ ਗਰੀਬਾਂ ਦੇ ਮਸੀਹਾ ਹਨ :: ਸ੍ਰ ਗਰੇਵਾਲ
ਲੁਧਿਆਣਾ-12-ਫਰਵਰੀ(ਹਰਜੀਤ ਸਿੰਘ ਖਾਲਸਾ)ਸ਼ਹੀਦ ਭਗਤ ਸਿੰਘ ਨਗਰ ਜੀ ਬਲਾਕ ਵਿਚ ਗ੍ਰੇਵਾਲ ਦੇ ਹੱਕ ਵਿਚ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਰਨਵੀਰ ਸਿੰਘ ਨੇ ਤੇ ਵਿੱਕੀ ਨੇ ਕੀਤੀ ਇਸ ਮੌਕੇ ਹਲਕਾ ਪੱਛਮੀ ਦੇ ਉਮੀਦਵਾਰ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਜੋ ਗਰੀਬਾਂ ਦੇ ਮਸੀਹਾ ਹਨ ਤੇ ਜੋ ਉਨ੍ਹਾਂ ਜੋ ਵਾਅਦੇ ਪੰਜਾਬ ਦੀ ਜੰਨਤਾ ਨਾਲ ਆਪਣੇ ਮੈਨੀਫੈਸਟੋ ਵਿਚ ਕੀਤੇ ਹਨ ਉਨ੍ਹਾਂ ਤੇ ਇੰਨ ਬਿਨ ਪੂਰੇ ਕਰਣਗੇ ਮੈਂ ਹੁਣ ਆਪ ਜੀ ਕੋਲ ਵੋਟਾਂ ਮੰਗਣ ਆਇਆ ਹੈ ਤੁਸੀਂ 20 ਫਰਵਰੀ ਨੂੰ ਚੋਣ ਨਿਸ਼ਾਨ ਤਕੜੀ ਦੇ ਸਾਹਮਣੇ ਵਾਲਾ ਬੱਟਣ ਦਬਾਉਣਾ ਇਸ ਮੌਕੇ ਵਿਕੀ ਨੇ ਇਲਾਕਾ ਨਿਵਾਸੀਆਂ ਵਲੋਂ ਸ੍ਰ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਇਹ ਭਰੋਸ਼ਾ ਦੁਵਾਇਆ ਕੇ ਇਸ ਇਲਾਕੇ ਦੀ ਵੱਧ ਤੋਂ ਵੱਧ ਪੋਲਿੰਗ ਕਰਵਾਣਗੇ ਤੇ ਵੱਡੀ ਲੀਡ ਨਾਲ ਜੀਤਾ ਕੇ ਵਿਧਾਨ ਸਭਾ ਵਿਚ ਭੇਣਗੇ ਇਸ ਮੌਕੇ ਸ੍ਰ ਕਰਨਵੀਰ ਸਿੰਘ ਨੇ ਕਿਹਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਸਪਸ਼ਟ ਹੋ ਜਾਣਾ ਹੈ ਕੀ ਕਾਂਗਰਸ ਦਾ ਸੁਪਾੜਾ ਸਾਫ ਹੋ ਜਾਣ ਹੈ ਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣੇਗੀ ਤੇ ਪੰਜਾਬ ਦੇ ਮੁਖਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਹੋਣਗੇ ਇਸ ਮੌਕੇ ਸੁਖਵਿੰਦਰਪਾਲ ਸਿੰਘ ਗਰਚਾ,ਨੂਰਜੋਤ ਸਿੰਘ ਮੱਕੜ ਹੋਰਾਂ ਨੇ ਇਲਾਕਾ ਨਿਵਾਸੀਆਂ ਨਾਲ ਪਿਛਲੇ ਸਮੇਂ ਅਕਾਲੀ ਦਲ ਵਲੋਂ ਆਪਣੇ ਕਾਰਜ ਕਾਲ ਦੌਰਾਨ ਉਪਲੱਬਧ ਦੀਆਂ ਦੀ ਜਾਣ ਕਾਰੀ ਦਿੱਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ ਤੇ ਅਕਾਲੀ ਦਲ ਦੇ ਵਰਕਰ ਹਾਜ਼ਰ ਗੁਰਵਿੰਦਰਪਾਲ ਸਿੰਘ,ਅਨਿਲ ਬਸ਼ਾ,ਸੌਨੂੰ ਸੂਦ,ਸਿਪਾ,ਵਿਕਾਸ,ਅਰੁਣ ਸੁਨੇਤ,ਪੰਕਜ,ਬਲਵਿੰਦਰ ਕੌਰ,ਮੀਨਾ ਗ੍ਰੇਵਾਲ,ਲਾਲੀ,ਈਸ਼ਵਰ,ਹਰਕੀਰਤ ਸਿੰਘ,ਸ਼ਮਸ਼ੇਰ,ਰਿਕੀ ਰਾਜਪੂਤ,ਇੰਦਲ,ਅਨਿਲ ਕਰੀਆਂਨ,ਹਰਜੀਤ ਸਿੰਘ,ਰਾਜਵਿੰਦਰ ,ਕਾਕੂਕਾਰਿਆਣਾ,ਨਸੀਮ,ਗੋਲਾ,ਸੁਨੀਲ,ਤਾਈਬ,ਜਸ਼ਨ,ਵੰਸੁ,ਅਦਿਤੀਆਂ,ਸੁਖਮਨ,ਸੈਂਡੀ,ਰੋਹਨ,ਮੋਹੰਮਦ, ਰਿਤਿਕ ਹਾਜ਼ਰ ਸੀ

No comments
Post a Comment