ਭਾਈ ਰਣਧੀਰ ਸਿੰਘ ਨਗਰ ਦੇ ਨਿਵਾਸੀਆਂ ਵੱਲੋਂ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ::ਭਾਈ ਦਵਿੰਦਰ ਸਿੰਘ ਦਮੀ
ਲੁਧਿਆਣਾ-13-ਫਰਵਰੀ (ਹਰਜੀਤ ਸਿੰਘ ਖਾਲਸਾ)ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਸਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਦੋਂ ਤਕੜਾ ਹੁਲਾਰਾ ਮਿਲਿਆ ਜਦੋਂ ਬਸੰਤ ਪਾਰਕ ਦੇ ਸਾਰੇ ਨਿਵਾਸੀਆਂ ਵੱਲੋਂ ਇਕੱਤਰ ਹੋ ਕੇ ਸਾਰਸ ਮੁਖਵਿੰਦਰ ਸਿੰਘ ਸੰਧੂ ਬਲਜੀਤ ਸਿੰਘ ਭੱਟੀ ਰਜਨੀਸ਼ ਬਾਂਸਲ ਦਵਿੰਦਰ ਸਿੰਘ ਦੰਮੀ ਅਤੇ ਐੱਨ ਐੱਸ ਖੰਗੂੜਾ ਦੀ ਅਗਵਾਈ ਵਿੱਚ ਸੌਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਉੱਥੇ ਉਨ੍ਹਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਇਸ ਮੀਟਿੰਗ ਨੂੰ ਦੀ ਪ੍ਰਧਾਨਗੀ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਵੱਲੋਂ ਕੀਤੀ ਗਈ ਇਸ ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਰਤਨ ਸਿੰਘ ਕਮਾਲਪੁਰੀ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਫਾਰ ਮਹੇਸ਼ ਇੰਦਰ ਸਿੰਘ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਪਿਛਲੇ ਚਾਲੀ ਸਾਲ ਦੇ ਸਿਆਸੀ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਸੌਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਤੁਹਾਡੀ ਵੋਟ ਦੀ ਤਾਕਤ ਨਾਲ ਮੈਂ ਐਮ ਐਲ ਏ ਬਣ ਕੇ ਸਰਕਾਰ ਵਿਚ ਆਵਾਂਗਾ ਅਤੇ ਹਲਕਾ ਪੱਛਮੀ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਅਮਰ ਸਿੰਘ , ਗੁਲਸ਼ਨ ਸਿੰਘ ਬੁੱਟਰ, ਸਤਨਾਮ ਸਿੰਘ ਜੇ ਬਲਾਕ ਬਲਬੀਰ ਸਿੰਘ ਸਾਬਕਾ ਪ੍ਰਧਾਨ, ਤਜਿੰਦਰ ਸਿੰਘ ਸਮਾਈਲ, ਦਿਆ ਸਿੰਘ ਰਾਏ ,ਨਵਨੀਤ ਸਿੰਘ ਜੇ ਬਲਾਕ, ਸੁਰਿੰਦਰ ਸਿੰਘ ਜੇ ਬਲਾਕ, ਕੇਹਰ ਸਿੰਘ ਜੇ ਬਲਾਕ ',ਗੁਰਮੀਤ ਸਿੰਘ ਜੇ ਬਲਾਕ, ਦਲਜੀਤ ਸਿੰਘ ਰਾਜਗੁਰੂ ਨਗਰ, ਹੈਪੀ ਕੌਸ਼ਿਕ, ਨਰਿੰਦਰ ਸਿੰਘ ਮੱਕਡ਼ , ਬਲਜਿੰਦਰ ਸਿੰਘ ਮਠਾੜੂ ,ਅਜੀਤ ਸਿੰਘ ਹੀਰਾ , ਪਲਵਿੰਦਰ ਸਿੰਘ ਉੱਪਲ, ਰਾਜਿੰਦਰ ਸਿੰਘ ਬਾਬਾ, ਗੁਲਸ਼ਨ ਪੁਰੀ,ਹਰਵਿੰਦਰ ਪਾਲ ਸਿੰਘ ਬੱਤਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ

No comments
Post a Comment