BREAKING NEWS
latest

728x90

468x60

ਗੁਰੂ ਨਾਨਕ ਐਜੂਕੇਸ਼ਨ ਗਰੁਪ ਆਫ ਕਾਲਜ ਗੋਪਾਲਪੁਰ ਵਿਖੇ ਤਿੰਨ ਰੋਜ਼ਾ ਸਾਲਾਨਾ ਅੰਤਰ ਕਾਲਜ ਐਥਲੀਟਕਸ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ*

*ਗੁਰੂ ਨਾਨਕ ਐਜੂਕੇਸ਼ਨ ਗਰੁਪ ਆਫ ਕਾਲਜ ਗੋਪਾਲਪੁਰ ਵਿਖੇ ਤਿੰਨ ਰੋਜ਼ਾ ਸਾਲਾਨਾ ਅੰਤਰ ਕਾਲਜ ਐਥਲੀਟਕਸ  ਅਤੇ ਸਭਿਆਚਾਰਕ ਮੁਕਾਬਲੇ ਕਰਵਾਏ*

ਲੁਧਿਆਣਾ --( ਖਾਲਸਾ )ਗੁਰੂ ਨਾਨਕ ਐਜੂਕੇਸ਼ਨ ਗਰੁਪ ਆਫ ਕਾਲਜ ਗੋਪਾਲਪੁਰ ਵਿਖੇ ਤਿੰਨ ਰੋਜ਼ਾ ਸਾਲਾਨਾ ਅੰਤਰ ਕਾਲਜ ਐਥਲੀਟਕਸ  ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਗਏ ਜਿਸ ਵਿਚ ਦੂਸਰੇ ਦਿਨ ਅਤਿ ਸੰਘਰਸ਼ ਪੁਰਣ ਮੁਕਾਬਲੇ ਦੇਖਣ ਨੂੰ ਮਿਲੇ, ਜਿਨ੍ਹਾਂ ਖੇਡਾਂ ਵਿਚ ਖੋ-ਖੋ,ਸ਼ਾਰਟ-ਪੁਟ, ਲੰਬੀ ਛਾਲ, ਜੈਵਲਿਨ ਥਰੋ, ਰਸਾ ਕਸੀ, ਪੋਸਟਰ ਮੇਕਿੰਗ ,ਰੰਗੋਲੀ, ਮਹਿੰਦੀ ਮੁਕਾਬਲੇ ਕਰਵਾਏ ਗਏ ਇਸ ਮੌਕੇ  ਖਿਡਾਰੀਆਂ ਦਾ ਜੋਸ਼ ਦੇਖਣ ਵਾਲੇ ਸਨ , ਦੂਸਰੇ ਦਿਨ ਦੀਆਂ ਜੇਤੂ ਟੀਮਾਂ ਦੀ ਹੌਸਲਾ ਵਧਾਇਆ ਅਤੇ ਇਨਾਮ ਤਕਸੀਮ ਕੀਤੇ ਗਏ ਇਸ ਮੌਕੇ ਚੈਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ , ਸ਼੍ਰੋਮਣੀ ਆਕਲੀ ਦਲ ਦੇ ਲੁਧਿਆਣਾ ਸ਼ਹਿਰੀ ਦੇ ਸੀਨਿਅਰ ਮੀਤ ਪ੍ਰਧਾਨ ਸ੍ਰ ਗੁਰਿੰਦਰਪਾਲ ਸਿੰਘ ਪੱਪੂ, ਰਿਟਾਇਡ ਸ਼ੈਸ਼ਨ ਜੱਜ ਸ੍ਰ ਨਗਿੰਦਰਜੀਤ ਸਿੰਘ ,ਸਮਾਜ ਸੇਵਕ ਸ੍ਰ ਗੂਲਵੰਤ ਸਿੰਘ ਬਾਮਬੀ, ਅਜੀਤ ਸਿੰਘ ਹੀਰਾ, ਰਜਿੰਦਰ ਸਿੰਘ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਸ ਮੌਕੇ  ਸੰਸਥਾ ਦੇ ਚੈਅਰਮੈਨ ਡਾ ਬਲਵਿੰਦਰ ਸਿੰਘ ਵਾਲੀਆ,ਜਰਨਲ ਸਕੱਤਰ ਡਾ ਇਕਬਾਲ ਸਿੰਘ ਵਾਲੀਆ ਅਤੇ ਕਾਲਜ ਦੇ ਸਟਾਫ ਵਲੋਂ ਐਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ  ਦੂਸਰੇ ਦਿਨ ਦੀਆਂ ਜੇਤੂ ਟੀਮਾਂ ਨੂੰ ਇਨਾਮ ਵਜੋਂ ਮੈਡਲ ਦਿਤੇ ਗਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ    ਡਾਈਰੈਕਟਰ ਡਾ ਵਾਈ ਐਨ ਸ਼ਰਮਾ, ਪ੍ਰਿੰਸੀਪਲ ਡਾ ਅਸਵਨੀ ਸ਼ਰਦਾ,ਪ੍ਰਿੰਸੀਪਲ ਡਾ ਨੀਤੂ ਓਹਰੀ ਤੇ ਪ੍ਰਿੰਸੀਪਲ ਹਰਵਿੰਦਰ ਕੌਰ ਅਤੇ ਕਾਲਜ ਦਾ ਸਮਹੂ ਸਟਾਫ ਹਾਜ਼ਰ ਸੀ।

« PREV
NEXT »

No comments