ਸ ਮਹੇਸਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਬਾੜੇਵਾਲ ਪਿੰਡ 'ਚ' ਮਨਮੋਹਣ ਸਿੰਘ ਗਿੱਲ ਨੇ ਕਰਾਈ ਭਰਵੀ ਮੀਟਿੰਗ
ਲੁਧਿਆਣਾ-15-ਫਰਵਰੀ (ਹਰਜੀਤ ਸਿੰਘ ਖਾਲਸਾ)ਸ੍ਰੋਮਣੀ ਅਕਾਲੀ ਦਲ ਬਸਪਾ ਦੇ ਸਾਝੇ ਉਮੀਦਵਾਰ ਸ ਮਹੇਸਇੰਦਰ ਸਿੰਘ ਗਰੇਵਾਲ ਦੇ ਹੱਕ ਚ ਪਿੰਡ ਬਾੜੇਵਾਲ ਵਿੱਖੇ ਸੀਨੀਅਰ ਅਕਾਲੀ ਆਗੂ ਸ ਮਨਮੋਹਣ ਸਿੰਘ ਗਿੱਲ ਵੱਲੋ ਪਿੰਡ ਬਾੜੇਵਾਲ ਵਿੱਖੇ ਭਰਵੀ ਮੀਟਿੰਗ ਕਰਾਈ ਗਈ ਇਸ ਸਮੇ ਮੀਟਿੰਗ ਦੇ ਮੁੱਖ ਪ੍ਰਬੰਧਕ ਸ ਮਨਮੋਹਣ ਸਿੰਘ ਗਿੱਲ ਨੇ ਸਭ ਨੂੰ ਮੀਟਿਗ ਚ ਪਹੁੰਚਣ ਤੇ ਜੀ ਆਇਆ ਕਿਹਾ ਇਸ ਮੁੱਖ ਮਹਿਮਾਨ ਵੱਜੋ ਸ ਮਹੇਸਇੰਦਰ ਸਿੰਘ ਗਰੇਵਾਲ ਪਹੁੰਚੇ ਤੇ ਵਿਸੇਸ ਤੋਰ ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ ਕਰਨੈਲ ਸਿੰਘ ਪੀਰ ਮੁਹੰਮਦ , ਸਾਬਕਾ ਕੋਸਲਰ ਬੀਬੀ ਪਰਮਜੀਤ ਕੋਰ ਸਿਵਾਲ਼ਿਕ , ਅਕਾਲੀ ਜਥਾ ਸਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਲੀਲ , ਜਥੇਦਾਰ ਬਲਦੇਵ ਸਿੰਘ ਗਰੇਵਾਲ , ਲੰਬੜਦਾਰ ਸਿੰਘ ਤੇਜਿੰਦਰ ਸਿੰਘ ਗਿੱਲ , ਹਰਪ੍ਰੀਤ ਸਿੰਘ ਹਰੀਆ ਅਤੇ ਸੈਕਟਰੀ ਲਾਲ ਸਿੰਘ ਨੇ ਸੰਬੋਧਨ ਕਰਦਿਆ ਸ ਮਹੇਸਇੰਦਰ ਸਿੰਘ ਗਰੇਵਾਲ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਇਸ ਸ ਮਹੇਸ ਇੰਦਰ ਸਿੰਘ ਗਰੇਵਾਲ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਪੰਜਾਬ ਨੇ ਹਮੇਸਾ ਸ੍ਰੋਮਣੀ ਅਕਾਲੀ ਦਲ ਦੀਆ ਸਰਕਾਰਾ ਵੇਲੇ ਵਿਕਾਸ ਅਤੇ ਤਰੱਕੀ ਕੀਤੀ ਹਰ ਵਰਗ ਨੂੰ ਬਣਦੀਆ ਸਹੂਲਤਾ ਦਿੱਤੀਆ ਹਨ ਇਸ ਮੌਕੇ ਮਹੇਸਇੰਦਰ ਸਿੰਘ ਗਰੇਵਾਲ , ਸ ਕਰਨੈਲ ਸਿੰਘ ਪੀਰ ਮੁਹੰਮਦ , ਬੀਬੀ ਪਰਮਜੀਤ ਸਿਵਾਲਿਕ ਤੋ ਇਲਾਵਾ ਮਨਮੋਹਣ ਸਿੰਘ ਗਿੱਲ , ਗੁਰਦੀਪ ਸਿੰਘ ਲੀਲ , ਹਰਪ੍ਰੀਤ ਸਿੰਘ ਹਰੀਆ , ਲੰਬੜਦਾਰ ਤੇਜਿੰਦਰ ਸਿੰਘ ਗਿੱਲ , ਜਥੇਦਾਰ ਬਲਦੇਵ ਸਿੰਘ ਗਰੇਵਾਲ , ਸ ਗੁਰਸਰਨ ਸਿੰਘ ਗਰੇਵਾਲ , ਲਾਲ ਸਿੰਘ ਬਾੜੇਵਾਲ , ਮਾਸਟਰ ਬਲਰਾਜ ਸਿੰਘ , ਹਰਪ੍ਰੀਤ ਸਿੰਘ ਗੁਰੀ ਮੁਝੈਲ , ਮੇਜਰ ਸਿੰਘ ਕਨੇਡਾ ਅਤੇ ਬੀਬੀਆ ਨੇ ਵੱਡੀ ਗਿਣਤੀ ਚ ਪਹੁੰਚ ਕੇ ਸ ਮਹੇਸਇੰਦਰ ਸਿੰਘ ਗਰੇਵਾਲ ਨੂੰ ਜਿਤਾਉਣ ਦਾ ਪੂਰਨ ਵਿਸਵਾਸ ਦਿਵਾਇਆ

No comments
Post a Comment