ਹਲਕਾ ਪੱਛਮੀ ਤੋਂ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੱਡੀ ਲੀਡ ਨਾਲ ਜਿੱਤ ਦੁਆ ਕੇ ਵਿਧਾਨ ਸਭਾ ਵਿਚ ਭੇਜਣਗੇ : ਮੱਕੜ
ਲੁਧਿਆਣਾ-14-ਫਰਵਰੀ(ਹਰਜੀਤ ਸਿੰਘ ਖਾਲਸਾ)ਪੰਜਾਬ ਮਾਤਾ ਨਗਰ ਵਿਖੇ ਨਰਿੰਦਰਪਾਲ ਸਿੰਘ ਮੱਕੜ ਅਗਵਾਈ ਵਿਚ ਸ੍ਰ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਇਕ ਚੋਣ ਮੀਟਿੰਗ ਕੀਤੀ ਗਈ ਇਸ ਦੌਰਾਨ ਨਰਿੰਦਰਪਾਲ ਸਿੰਘ ਮੱਕੜ ਨੇ ਕਿਹਾ ਹਲਕਾ ਪੱਛਮੀ ਤੋਂ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੱਡੀ ਲੀਡ ਜਿੱਤ ਦੁਆ ਕੇ ਵਿਧਾਨ ਸਭਾ ਵਿਚ ਭੇਜਣਗੇ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਵਾਂਗੇ ਇਸ ਮੌਕੇ ਇਲਾਕਾ ਨਿਵਾਸੀ ਨੇ ਵੀ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਵਾ ਕੇ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ ਦਾ ਅਤੇ ਸ ਗਰੇਵਾਲ ਨੂੰ ਸਿਰੋਪਾਓ ਲੋਈ ਅਤੇ ਕ੍ਰਿਪਾਨ ਭੇਟ ਕਰਕੇ ਸਨਮਾਨ ਕੀਤਾ ਗਿਆ ਹੋਰਾਂ ਤੋ ਇਲਾਵਾ ਗੁਰਿੰਦਰਪਾਲ ਸਿੰਘ ਪੱਪੂ, ਤਨਵੀਰ ਸਿੰਘ ਧਾਲੀਵਾਲ, ਬੀਬੀ ਸੁਰਿੰਦਰ ਕੌਰ ਦਿਆਲ, ਤਰਨਜੀਤ ਸਿੰਘ ਨਿਮਾਣਾ ਨੇ ਵੀ ਸੰਬੋਧਨ ਕੀਤਾ ਬਲਜਿੰਦਰ ਸਿੰਘ ਮਠਾੜੂ ਤਰਲੋਚਨ ਸਿੰਘ ਬੱਗਾ,ਦਲਜੀਤ ਸਿੰਘ ਰਾਜਗੁਰੂ ਨਗਰ,ਹਰਜਿੰਦਰ ਸਿੰਘ,ਵਰਿੰਦਰ ਸਿੰਘ ਸ਼ੈਲੀ,ਗੁਰਚਰਨ ਸਿੰਘ ਮਿੰਟਾ,ਅਜੀਤ ਸਿੰਘ ਹੀਰਾ,ਬੰਸੀ ਢਾਬਾ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ ਅਤੇ ਮੀਟਿੰਗ ਵਿਚ ਹਾਜ਼ਰ ਰਵਿੰਦਰ ਸਿੰਘ ਲਾਂਬਾ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ

No comments
Post a Comment