BREAKING NEWS
latest

728x90

468x60

ਆਜ਼ਾਦ ਉਮੀਦਵਾਰ ਦਾ ਕਾਫ਼ਲਾ ਦਿਨ ਬਦਿਨ ਵੱਧਦਾ ਜਾ ਰਿਹਾ ਹੈ

 ਆਜ਼ਾਦ ਉਮੀਦਵਾਰ ਦਾ ਕਾਫ਼ਲਾ ਦਿਨ ਬਦਿਨ ਵੱਧਦਾ ਜਾ ਰਿਹਾ ਹੈ   

ਲੁਧਿਆਣਾ-13-ਫ਼ਰਵਰੀ(ਹਰਜੀਤ ਸਿੰਘ ਖਾਲਸਾ)ਚੋਣਾਂ  ਵਿੱਚ ਕੋਈ ਵੀ ਉਮੀਦਵਾਰ ਆਪਣੇ ਇਲਾਕੇ ਦੀ ਨੁਮਾਇੰਦਗੀ ਕਰ ਸਕਦਾ ਹੈ  ਜਿੱਥੋਂ ਤਕ ਪਤਾ ਲੱਗ ਰਿਹਾ ਹੈ ਜਤਿੰਦਰਪਾਲ ਸਿੰਘ ਬੇਦੀ ਹਲਕਾ ਸੈਂਟਰ ਵਿੱਚ ਕਾਫ਼ੀ ਹਰਮਨ ਪਿਆਰੇ ਹੋ ਰਹੇ ਹਨ  ਉਨ੍ਹਾਂ ਦਾ  ਆਜ਼ਾਦ ਉਮੀਦਵਾਰ ਤੌਰ ਤੇ ਖਡ਼੍ਹੇ ਹੋਏ ਜਤਿੰਦਰਪਾਲ ਸਿੰਘ ਬੇਦੀ  ਦੇ ਹੱਕ ਵਿੱਚ ਦਿਨ ਬ ਦਿਨ ਕਾਫ਼ਲਾ ਵਧਦਾ ਜਾ ਰਿਹਾ ਹੈ  ਹਲਕਾ ਸੈਂਟਰਲ ਦੇ ਉਮੀਦਵਾਰ ਜਤਿੰਦਰਪਾਲ ਸਿੰਘ ਬੇਦੀ ਨੂੰ ਹਰ ਵਰਗ ਵੱਲੋਂ ਮਾਣ ਅਤੇ ਸਤਿਕਾਰ ਦਿੱਤਾ ਜਾ ਰਿਹਾ ਹੈ ਹੁਣ  ਹਲਕਾ ਸੈਂਟਰਲ ਦੇ ਵੋਟਰ   ਝੂਠੇ ਲਾਰਿਆਂ ਵਿਚ ਆਉਣ ਵਾਲੇ ਨਹੀਂ  ਉਨ੍ਹਾਂ ਪਬਲਿਕ ਨੂੰ ਅਪੀਲ  ਕੀਤੀ ਕਿ ਆਉਣ ਵਾਲੀ ਵੀਹ ਫਰਵਰੀ ਨੂੰ ਚੋਣ ਨਿਸ਼ਾਨ ਘਰੇਲੂ  ਗੈਸ ਦਾ ਸਿਲੰਡਰ ਦੇ ਸਾਹਮਣੇ ਵਾਲਾ ਬਟਨ ਦਬਾ ਕੇ  ਮੈਨੂੰ ਜਿਤਾਓ ਅਤੇ ਜੋ ਮੈਂ ਇਲਾਕੇ ਵਾਸਤੇ ਸੋਚਿਆ ਹੈ ਉਸ ਨੂੰ ਤਨਦੇਹੀ ਨਾਲ ਆਪਣੀ ਟੀਮ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਕਰਾਂਗੇ ਇਸ ਮੌਕੇ ਹਾਜ਼ਰ  ਉੱਘੇ ਸਮਾਜ ਸੇਵਕ ਬਲਜੀਤ ਸਿੰਘ ਬੱਲੀ. ਜਸਪ੍ਰੀਤ ਸਿੰਘ ਮੋਨੂ. ਜਸਬੀਰ ਸਿੰਘ ਸੇਠੀ.ਸਾਹਿਬ ਠੁਕਰਾਲ ਸਿਮਰਜੀਤ ਸਿੰਘ. ਸਿਮਰਨਦੀਪ ਸਿੰਘ. ਨਰਿੰਦਰ ਸਿੰਘ. ਦਵਿੰਦਰ ਸਿੰਘ  ਓਬਰਾਏ  ਆਦਿ ਹਾਜ਼ਰ ਸਨ

« PREV
NEXT »

No comments